ਇੱਥੇ ਲੱਗਦਾ ਹੈ ਦੁਲਹਨਾਂ ਦਾ ਬਾਜ਼ਾਰ, ਦੂਰੋਂ-ਦੂਰੋਂ ਬੋਲੀ ਦੁਲਹਨ ਖਰੀਦਣ ਆਉਂਦੇ ਹਨ ਲੋਕ

ਦੋਸਤੋ ਅੱਜ ਅਸੀਂ ਤੁਹਾਨੂੰ ਯੂਰੋਪ ਦੇ ਸਭਤੋਂ ਪੁਰਾਣੇ ਦੇਸ਼ ਬੁਲਗੇਰੀਆ ਬਾਰੇ ਕੁਝ ਰੋਚਕ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਸੀਂ ਸ਼ਾਇਦ ਹੀ ਅੱਜ ਤੱਕ ਸੁਣੀਆਂ ਹੋਣ। ਇਹ ਦੇਸ਼ ਗੋਲਡਨ ਰੇਤ, ਸਸਤੇ ਰੈਸਟੋਰੈਂਟ ਅਤੇ ਹੋਰ ਕਈ ਚੀਜਾਂ ਤੋਂ ਜਾਣਿਆ ਜਾਂਦਾ ਹੈ। ਹਰ ਸਾਲ ਲੱਖਾਂ ਲੋਕ ਇਸ ਦੇਸ਼ ਵਿਚ ਘੁੱਮਨ ਲਈ ਆਉਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਵੈਸੇ ਤਾਂ ਇਸ ਦੇਸ਼ ਨੂੰ ਬੁਲਗੇਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਪਰ ਇਸ ਦਾ ਅਸਲੀ ਨਾਮ Republic of Bulgeria ਹੈ।

ਇਸ ਦੇਸ਼ ਦੀ ਅਬਾਦੀ ਕਰੀਬ 70 ਲੱਖ ਹੈ ਅਤੇ ਅਬਾਦੀ ਦੇ ਹਿਸਾਬ ਨਾਲ ਇਹ ਦੁਨੀਆ ਦਾ 107ਵਾਂ ਸਭਤੋਂ ਵੱਡਾ ਦੇਸ਼ ਹੈ। ਇਹ ਦੁਨੀਆ ਦਾ ਇਕੱਲਾ ਅਜਿਹਾ ਦੇਸ਼ ਹੈ ਜਿਸਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਆਪਣਾ ਨਾਮ ਨਹੀਂ ਬਦਲਿਆ ਹੈ। ਇਸ ਦੇਸ਼ ਵਿਚ 80 ਪ੍ਰਤੀਸ਼ਤ ਈਸਾਈ ਲੋਕ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਇਸ ਦੇਸ਼ ਨੇ ਅੱਜ ਵੀ ਆਪਣੀ ਭਾਸ਼ਾ ਨੂੰ ਨਹੀਂ ਬਦਲਿਆ ਹੈ ਅਤੇ ਅੱਜ ਵੀ ਇਥੋਂ ਦੇ ਲਗਭਗ 90 ਫੀਸਦੀ ਲੋਕ ਬੁਲਗੇਰੀਅਨ ਬੋਲਦੇ ਹਨ।

ਇਸ ਦੇਸ਼ ਦੀ ਸਭਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਥੋਂ ਦੀ ਆਰਮੀ ਅੱਜ ਤੱਕ ਕੋਈ ਵੀ ਜੰਗ ਨਾ ਹੀ ਹਾਰੀ ਹੈ ਅਤੇ ਨਾ ਹੀ ਜਿੱਤੀ ਹੈ। ਇਸ ਦੇਸ਼ ਵਿਚ ਕਈ ਇਤਿਹਾਸਿਕ ਸਮਾਰਕਾਂ, ਸਮੁੰਦਰੀ ਬੀਚ ਅਤੇ ਸਰਦੀ ਦੇ ਮੌਸਮ ਵਿਚ ਬਰਫ ਦਾ ਸੁੰਦਰ ਨਜ਼ਾਰਾ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਦੇਸ਼ ਵਿਚ ਇੱਕ ਅਜਿਹੀ ਜਗ੍ਹਾ ਵੀ ਹੈ ਜਿੱਥੇ ਦੁਲਹਨਾਂ ਦਾ ਬਜ਼ਾਰ ਲਗਦਾ ਹੈ ਅਤੇ ਦੂਰੋਂ ਦੂਰੋਂ ਲੋਕ ਇਥੇ ਦੁਲਹਨ ਖਰੀਦਣ ਆਉਂਦੇ ਹਨ।

ਦਰਅਸਲ ਇਥੇ ਹਰ 3 ਸਾਲ ਬਾਅਦ ਇੱਕ ਬਜ਼ਾਰ ਲਗਾਇਆ ਜਾਂਦਾ ਹੈ ਜਿੱਥੇ ਗਰੀਬ ਪਰਿਵਾਰ ਆਪਣੀਆਂ ਬੇਟੀਆਂ ਦੀ ਬੋਲੀ ਲਗਵਾਉਂਦੇ ਹਨ ਅਤੇ ਲੋਕ ਆਪਣੀ ਮਨਪਸੰਦ ਲੜਕੀ ਨੂੰ ਖਰੀਦ ਕੇ ਉਸਨੂੰ ਆਪਨੂੰ ਦੁਲਹਨ ਬਣਾ ਲੈਂਦੇ ਹਨ। ਬੁਲਗੇਰੀਆ ਦੇਸ਼ ਬਾਰੇ ਹੋਰ ਰੋਚਕ ਤੱਥ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com