ਮੁਫ਼ਤ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਵੀਜ਼ੇ ਲਗਵਾ ਰਿਹਾ ਇਹ ਵਿਅਕਤੀ, ਹੁਣ ਤੱਕ ਲਗਵਾਏ 450 ਤੋਂ ਵੀ ਵੱਧ ਵੀਜ਼ੇ

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜਿਸਨੇ ਕਾਫੀ ਲੋਕਾਂ ਦੇ ਕੈਨੇਡਾ ਅਤੇ USA ਦੇ ਵੀਜ਼ੇ ਲਗਵਾਏ ਹਨ ਉਹ ਵੀ ਬਿਲਕੁਲ ਮੁਫ਼ਤ ਵਿੱਚ। ਇਸ ਵਿਅਕਤੀ ਦਾ ਨਾਮ ਆਸ਼ੂ ਭਾਰਦਵਾਜ ਹੈ । ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਸਮੇਂ ਵਿੱਚ ਹਰ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ ਅਤੇ ਇਸੇ ਚੱਕਰ ਵਿੱਚ ਕਈ ਨੌਜਵਾਨ ਠੱਗ ਟ੍ਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦੇਕੇ ਠੱਗੀ ਦਾ ਸ਼ਿਕਾਰ ਵੀ ਹੋ ਰਹੇ ਹਨ।

ਪਰ ਆਸ਼ੂ ਭਾਰਦਵਾਜ ਨੇ ਬਿਲਕੁਲ ਮੁਫ਼ਤ ਵਿੱਚ ਕਾਫੀ ਨੌਜਵਾਨਾਂ ਦੇ ਵੀਜ਼ੇ ਲਗਵਾਏ ਹਨ ਅਤੇ ਉਨ੍ਹਾਂ ਨੂੰ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਫ੍ਰੀ ਵੀਜ਼ੇ ਲਗਵਾਉਣ ਕਾਰਨ ਆਸ਼ੂ ਜੀ ਨੂੰ ਕਾਫੀ ਏਜੰਟਾਂ ਦੁਆਰਾ ਧਮਕੀਆਂ ਵੀ ਦਿੱਤੀਆਂ ਗਈਆਂ। ਆਸ਼ੂ ਇਕ ਯੂਟਿਊਬਰ ਹਨ ਅਤੇ ਏਜੰਟਾਂ ਨੇ ਉਨ੍ਹਾਂ ਦਾ ਚੈੱਨਲ ਵੀ ਡਿਲੀਟ ਕਰਵਾ ਦਿੱਤਾ ਸੀ।

ਪਰ ਫਿਰ ਵੀ ਉਹ ਕਿਸੇ ਤੋਂ ਡਰੇ ਨਹੀਂ ਅਤੇ ਹਾਲੇ ਵੀ ਆਪਣਾ ਕੰਮ ਉਸੇ ਤਰਾਂ ਕਰ ਰਹੇ ਹਨ। ਆਖਿਰ ਇਨ੍ਹਾਂ ਕੋਲ ਅਜਿਹਾ ਕਿਹੜਾ ਤਰੀਕਾ ਹੈ ਜਿਸ ਨਾਲ ਇਹ ਬਿਲਕੁਲ ਫ੍ਰੀ ਵਿੱਚ ਵੀਜ਼ਾ ਲਵਾਉਣ ਵਿੱਚ ਕਾਮਯਾਬ ਹੁੰਦੇ ਹਨ ਅਤੇ ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਬਾਅਦ ਵੀ ਕਿਸੇ ਤਰਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਸਭ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਜਰੂਰ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com