ਇਸ ਕਿਸਾਨ ਕੋਲ ਨੇ ਬੈਂਟਲੇ ਅਤੇ ਰੇਂਜ ਰੋਵਰ ਵਰਗੀਆਂ 16 ਗੱਡੀਆਂ, ਜਾਣੋ ਕਿਵੇਂ ਕੀਤੀ ਏਨੀ ਤਰੱਕੀ

ਦੋਸਤੋ ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋਕੇ ਖੁਦਕੁਸ਼ੀਆਂ ਕਰ ਰਹੇ ਹਨ, ਕੁਝ ਕਾਰਨਾਂ ਕਰਕੇ ਕਿਸਾਨਾਂ ਦੀ ਹਾਲਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਬੱਚਤ ਘਟਦੀ ਜਾ ਰਹੀ ਹੈ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਬੈਂਟਲੇ, ਮਰਸੀਡੀਜ਼ ਅਤੇ ਰੇਂਜ ਰੋਵਰ ਵਰਗੀਆਂ ਕਰੋੜਾਂ ਰੁਪਏ ਦੀਆਂ ਗੱਡੀਆਂ ਵਿਚ ਘੁੱਮਦਾ ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕਿਸਾਨ ਕੋ ਕੁੱਲ 16 ਗੱਡੀਆਂ ਹਨ। ਜਿਨ੍ਹਾਂ ਵਿਚੋਂ ਸਭਤੋਂ ਮਹਿੰਗੀ ਗੱਡੀ ਬੈਂਟਲੇ ਹੈ ਜੋ ਕਿ ਉਨ੍ਹਾਂ ਨੇ 4 ਕਰੋੜ ਰੁਪਏ ਦੀ ਖਰੀਦੀ ਸੀ। ਇਸੇ ਤਰਾਂ ਇਸ ਕਿਸਾਨ ਕੋਲ ਹੋਰ ਵੀ ਕਰੋੜਾਂ ਰੁਪਏ ਵਾਲੀਆਂ ਗੱਡੀਆਂ ਹਨ। ਜਿੱਥੇ ਇੱਕ ਪਾਸੇ ਕਿਸਾਨ ਵੀਰ ਝੋਨੇ ਅਤੇ ਕਣਕ ਦੀਆਂ ਫਸਲਾਂ ਤੱਕ ਸੀਮਿਤ ਹਨ ਉਥੇ ਹੀ ਇਸ ਕਿਸਾਨ ਨੇ ਕਾਫੀ ਵੱਡੀ ਸੋਚ ਰੱਖੀ ਅਤੇ ਅੱਜ ਇਸ ਕਿਸਾਨ ਦੇ ਆਪਣੇ ਕਈ ਤਰਾਂ ਦੇ ਬਿਜਨੇਸ ਚੱਲ ਰਹੇ ਹਨ।

ਨਾਲ ਹੀ ਇਹ ਕਿਸਾਨ ਸਮਾਜ ਸੇਵਾ ਵੀ ਕਾਫੀ ਕਰ ਰਿਹਾ ਹੈ ਯਾਨੀ ਕਿ ਆਪਣੇ ਇਲਾਕੇ ਦੇ ਗਰੀਬਾਂ ਦੀ ਮਦਦ ਕਰਨ ਵਿਚ ਵੀ ਇਹ ਕਿਸਾਨ ਪਹਿਲੇ ਨੰਬਰ ਤੇ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਿਸਾਨ ਖੇਤੀ ਦੇ ਨਾਲ ਨਾਲ ਪਸ਼ੂਪਾਲਨ ਵਿਚ ਵੀ ਚੰਗੀ ਕਮਾਈ ਕਰ ਰਿਹਾ ਹੈ ਅਤੇ ਇਸ ਨੇ ਆਪਣੇ ਕਈ ਵੱਡੇ ਵੱਡੇ ਹੋਟਲ ਵੀ ਖੋਲ੍ਹ ਰੱਖੇ ਹਨ। ਇਸ ਕਿਸਾਨ ਦੀ ਪੂਰੀ ਕਹਾਣੀ ਜਾਨਣ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ…

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com