ਇੱਥੋਂ ਸਿਰਫ 1000 ਰੁਪਏ ਵਿੱਚ ਘਰ ਬੈਠੇ ਬਣਵਾਓ Modular Kitchen, ਜਾਣੋ ਪੂਰੀ ਜਾਣਕਾਰੀ

ਦੋਸਤੋ ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੇ ਘਰ ਵਿੱਚ ਕਾਫ਼ੀ ਸੁੰਦਰ ਅਤੇ ਲੇਟੈਸਟ ਫਰਨੀਚਰ ਅਤੇ ਕਿਚਨ ਹੋਵੇ। ਕਈ ਲੋਕ ਨਵੇਂ ਨਵੇਂ ਡਿਜ਼ਾਇਨ ਦੇ ਮਾਡਿਊਲਰ ਕਿਚਨ ਬਣਵਾਉਣਾ ਚਾਹੁੰਦੇ ਹਨ ਪਰ ਇਸਦੇ ਉੱਤੇ ਕਾਫ਼ੀ ਜ਼ਿਆਦਾ ਖਰਚਾ ਹੋ ਜਾਂਦਾ ਹੈ। ਇਸ ਲਈ ਅੱਜ ਅਸੀ ਤੁਹਾਨੂੰ ਸਿਰਫ 1000 ਰੁਪਏ ਵਿੱਚ ਮਾਡੁਲਰ ਕਿਚਨ ਬਣਵਾਉਣ ਬਾਰੇ ਜਾਣਕਾਰੀ ਦੇਵਾਂਗੇ। ਖਾਸ ਗੱਲ ਇਹ ਹੈ ਕਿ ਇਹ ਸਾਰਾ ਕਿਚਨ ਫਰਨੀਚਰ ਤੁਹਾਨੂੰ ਹਾਈਡ੍ਰੌਲਿਕ ਮਿਲੇਗਾ।

ਇਸੇ ਤਰ੍ਹਾਂ ਤੁਸੀ ਬਹੁਤ ਸਸਤੇ ਰੇਟਾਂ ਵਿੱਚ ਘਰ ਦਾ ਬਾਕੀ ਫਰਨੀਚਰ ਵੀ ਤਿਆਰ ਕਰਵਾ ਸਕਦੇ ਹੋ। ਦਰਅਸਲ ਅਸੀ ਗੱਲ ਕਰ ਰਹੇ ਹਾਂ D.K. FURNITURE ਬਾਰੇ ਜੋ ਕਿ ਦਿੱਲੀ ਦੇ ਅਸ਼ੋਕ ਨਗਰ ਵਿੱਚ ਸਥਿਤ ਹੈ। ਇਨ੍ਹਾਂ ਤੋਂ ਤੁਸੀ ਆਪਣੇ ਘਰ ਵਿੱਚ ਮਾਡਿਊਲਰ ਕਿਚਨ, LED ਪੈਨਲ, ਅਲਮਾਰੀ, ਸਲਾਇਡਰ ਡੋਰਸ, ਅਤੇ ਹਰੇਕ ਤਰ੍ਹਾਂ ਦਾ ਫਰਨੀਚਰ ਆਪਣੀ ਮਰਜ਼ੀ ਦੇ ਡਿਜ਼ਾਇਨ ਦਾ ਤਿਆਰ ਕਰਵਾ ਸਕਦੇ ਹੋ।

ਖਾਸ ਗੱਲ ਇਹ ਹੈ ਕਿ ਇੱਥੋਂ ਤੁਸੀ ਬਹੁਤ ਘੱਟ ਰੇਟ ਵਿੱਚ ਸਾਰੇ ਤਰਾਂ ਦਾ ਕੰਮ ਕਰਵਾ ਸਕਦੇ ਹੋ ਅਤੇ ਕਾਫ਼ੀ ਵਧੀਆ ਕਵਾਲਿਟੀ ਦਾ ਕੰਮ ਕੀਤਾ ਜਾਂਦਾ ਹੈ। ਸਭਤੋਂ ਪਹਿਲਾਂ ਕਿਚਨ ਦੀ ਗੱਲ ਕਰੀਏ ਤਾਂ ਤੁਸੀ ਆਪਣੇ ਪਸੰਦ ਦੇ ਅਨੁਸਾਰ ਡਿਜ਼ਾਇਨ ਅਤੇ ਕਲਰ ਦੇ ਹਿਸਾਬ ਨਾਲ ਕੰਮ ਕਰਵਾ ਸੱਕਦੇ ਹੋ ਅਤੇ ਆਪਣੇ ਘਰ ਨੂੰ ਸ਼ਾਨਦਾਰ ਲੁਕ ਦੇ ਸਕਦੇ ਹੋ।

ਮਾਡੁਲਰ ਕਿਚਨ ਡਿਜ਼ਾਇਨ ਦੇਖਣ ਅਤੇ ਇਸਨੂੰ ਬਣਵਾਉਣ ਬਾਰੇ ਪੂਰੀ ਜਾਣਕਾਰੀ ਲਈ ਹੇਤੰ ਦਿੱਤੀ ਗਈ ਵੀਡੀਓ ਦੇਖੋ….

SHOP NAME D.K. FARNITURE
Ashok Nagar tilak Nagar
phon no 7683011408 , 9811481831

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com