ਭਾਰਤ ਵਿੱਚ ਸ਼ੁਰੂ ਹੋਈ ਕੋਰੋਨਾ ਦੀ ਉਲਟੀ ਗਿਣਤੀ, ਹੁਣ ਜਲਦ ਹੋਵੇਗਾ ਇਸ ਮਹਾਂਮਾਰੀ ਦਾ ਅੰਤ

ਚੀਨ ਤੋਂ ਫੈਲਣਾ ਸ਼ੁਰੂ ਹੋਇਆ ਖਤਰਨਾਕ ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਲਗਾਤਾਰ ਫੈਲਦਾ ਜਾ ਰਿਹਾ ਹੈ ਅਤੇ ਕਰੋੜਾਂ ਲੋਕ ਇਸਦਾ ਸ਼ਿਕਾਰ ਹੋ ਚੁੱਕੇ ਹਨ। ਇਹ ਵਾਇਰਸ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਚੁੱਕਿਆ ਹੈ ਅਤੇ ਇਹ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਇਹ ਖਤਰਨਾਕ ਵਾਇਰਸ ਦੁਨੀਆ ਦੇ ਲਗਭਗ 200 ਦੇਸ਼ਾਂ ਨੂੰ ਆਪਣੀ ਗਿਰਫਤ ਵਿੱਚ ਲੈ ਚੁੱਕਿਆ ਹੈ। ਭਾਰਤ ਵਿੱਚ ਵੀ ਇਸ ਵਾਇਰਸ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਦਿਨ ਬ ਦਿਨ ਵਾਧਾ ਹੋ ਰਿਹਾ ਹੈ।

ਇਸ ਵਾਇਰਸ ਤੋਂ ਲੋਕ ਬਹੁਤ ਡਰੇ ਹੋਏ ਹਨ ਅਤੇ ਸਾਰੇ ਇਸ ਇੰਤਜਾਰ ਵਿੱਚ ਹਨ ਕਿ ਇਸ ਵਾਇਰਸ ਦਾ ਅੰਤ ਕਦੋਂ ਹੋਵੇਗਾ, ਕਦੋਂ ਇਸਦੀ ਵੈਕਸੀਨ ਤਿਆਰ ਹੋਵੇਗੀ ਅਤੇ ਕਦੋਂ ਜਿੰਦਗੀ ਪਹਿਲਾਂ ਵਰਗੀ ਹੋਵੇਗੀ। 6 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਅਤੇ ਲੋਕ ਪ੍ਰੇਸ਼ਾਨ ਹਨ ਕਿ ਆਖਿਰ ਇਸ ਵਾਇਰਸ ਤੋਂ ਕਦੋਂ ਛੁਟਕਾਰਾ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਜਲਦੀ ਹੀ ਕੋਰੋਨਾ ਵਾਇਰਸ ਦਾ ਖਾਤਮਾ ਹੋਣ ਵਾਲਾ ਹੈ।

ਜੀ ਹਾਂ, ਅੱਜ ਅਸੀ ਤੁਹਾਨੂੰ 3 ਅਜਿਹੇ ਕਾਰਨ ਜਿਨ੍ਹਾਂ ਕਰਕੇ ਛੇਤੀ ਹੀ ਕੋਰੋਨਾ ਭਾਰਤ ਵਿੱਚੋਂ ਭੱਜ ਜਾਵੇਗਾ ਅਤੇ ਜਿੰਦਗੀ ਫਿਰ ਲੀਹ ਉੱਤੇ ਆਵੇਗੀ। ਸਭਤੋਂ ਪਹਿਲਾ ਕਾਰਨ ਇਹ ਹੈ ਕਿ ਇੱਕ ਸਰਵੇ ਦੇ ਦੌਰਾਨ ਇਹ ਪਾਇਆ ਗਿਆ ਹੈ ਕਿ ਭਾਰਤ ਦੇ ਕੁੱਝ ਸ਼ਹਿਰਾਂ ਅਤੇ ਕਸਬਿਆਂ ਵਿੱਚ ਕੋਰੋਨਾ ਵਾਇਰਸ ਦੇ ਖਿਲਾਫ ਹਰਡ ਇੰਮਿਉਨਿਟੀ ਪੈਦਾ ਹੋ ਰਹੀ ਹੈ। ਦੂਜੀ ਗੱਲ ਇਹ ਹੈ ਕਿ ਭਾਰਤ ਵਿੱਚ ਇਸ ਮਹਾਮਾਰੀ ਦੀ R ਵੈਲਿਊ 1 ਤੱਕ ਜਾਣ ਵਾਲੀ ਹੈ।

ਮਾਹਿਰਾਂ ਦੇ ਅਨੁਸਾਰ ਜਦੋਂ ਕਿਸੇ ਵਾਇਰਸ ਦੀ R ਵੈਲਿਊ 1 ਉੱਤੇ ਚਲੀ ਜਾਂਦੀ ਹੈ ਤਾਂ ਇਸਦਾ ਮਤਲਬ ਹੁੰਦਾ ਹੈ ਕਿ ਉਸ ਮਹਾਮਾਰੀ ਦੇ ਖ਼ਤਮ ਹੋਣ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਮਈ ਦੇ ਮਹੀਨੇ ਤੋਂ ਬਾਅਦ ਦੇਸ਼ ਵਿੱਚ ਪਹਿਲੀ ਵਾਰ ਕੋਰੋਨਾ ਸੰਕਰਮਣ ਵਿੱਚ ਗਿਰਾਵਟ ਆਈ ਹੈ। ਯਾਨੀ ਕਿ ਜ਼ਿਆਦਾ ਟੇਸਟ ਹੋਣ ਤੋਂ ਬਾਅਦ ਵੀ ਕੇਸ ਨਹੀਂ ਵਧੇ ਹਨ। ਇਸ ਮਹਾਮਾਰੀ ਦੇ ਖ਼ਤਮ ਹੋਣ ਦੇ ਕਾਰਨ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*Terms of Service – We do not have the copyright of this Content on this website. The copyright under to the respective owners of the videos uploaded to You tube . If you find any Content encroach your copyright or trademark, and want it to be removed or replaced by your original content, please contact us unnatkheti@gmail.com